ਮੁੱਖ ਮੰਤਰੀ ਵਲੋਂ ਸਰਹੱਦ ਤੋਂ 60 ਪੈਕਟ ਹੈਰੋਇਨ ਬਰਾਮਦ ਕਰਨ ਵਾਲੇ ਬੀ.ਐਸ.ਐਫ ਜਵਾਨਾ ਦਾ ਵਿਸੇਸ ਸਨਮਾਨ

ਜਵਾਨਾ ਦੀ ਸ਼ਲਾਘਾ ਕਰਦਿਆ ਫਲ ਤੇ ਮਠਿਆਈਆ ਕੀਤੀਆ ਭੇਂਟ ਡੇਰਾ ਬਾਬਾ ਨਾਨਕ/ ਗੁਰਦਾਸਪੁਰ, 20 ਜੁਲਾਈ । ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬੀਤੇ ਦਿਨ ਭਾਰਤ ਪਾਕਿਸਤਾਨ ਸਰਹੱਦ ਤੇ ਬੀ.ਐਸ.ਐਫ ਦੀ 10 ਬਟਾਲੀਅਨ ਸ਼ਿਕਾਰ ਮਾਛੀਆ ਵਲੋਂ ਪਾਕਿਸਤਾਨ ਵਾਲੇ ਪਾਸਿਓ ਰਾਵੀ ਦਰਿਆ ‘ਚ ਰੁੜਦੀ ਆ ਰਹੀ 60 ਪੈਕਟ ਹੈਰੋਇਨ ਬਰਾਮਦ ਕਰਨ ਵਾਲੇ ਜਵਾਨਾ ਅਤੇ ਅਧਿਕਾਰੀਆ … Continue reading ਮੁੱਖ ਮੰਤਰੀ ਵਲੋਂ ਸਰਹੱਦ ਤੋਂ 60 ਪੈਕਟ ਹੈਰੋਇਨ ਬਰਾਮਦ ਕਰਨ ਵਾਲੇ ਬੀ.ਐਸ.ਐਫ ਜਵਾਨਾ ਦਾ ਵਿਸੇਸ ਸਨਮਾਨ